ਕੱਲ੍ਹ ਓਪਨ-ਸੂਸੇ 10.3 ਖ਼ਬਰਾਂ ਮੁਤਾਬਕ ਰੀਲਿਜ਼ ਹੋ ਗਿਆ ਹੈ:
ਕੁਝ ਖਾਸ ਫੀਚਰ ਹਨ:
0) ਹਰਾ ਰੰਗ ਫੇਰ ਛਾਇਆ: ਸੂਸੇ ਦਾ ਪੁਰਾਣਾ ਹਰਾ ਰੰਗ ਫੇਰ ਆ ਗਿਆ ਹੈ, ਆਈਕਾਨ, ਵਾਲਪੇਪਰ ਸਭ ਪੁਰਾਣੇ ਰੰਗਾਂ ਵਿੱਚ ਫੱਬਦੇ ਪਏ ਨੇ।
0) ਡੈਸਕਟਾਪ ਇੰਵਾਇਰਨਮਿੰਟ:
ਗਨੋਮ 2.20 - ਸਭ ਤੋਂ ਪਹਿਲਾਂ ਉਪਲੱਬਧ ਕਰਵਾਇਆ ਗਿਆ ਹੈ।
KDE 3.5.7
KDE 4 - ਹਾਂ ਇਹ ਵੀ ਉਪਲੱਬਧ ਹੋ ਗਿਆ ਹੈ
0) 1-Click Install (New way to install packages)
0) Easy MP3/WMA support
0) 3D Effect
0) ਇੰਸਟਾਲੇਸ਼ਨ ਕਿਵੇ:
- 1 CD ਇੰਸਟਾਲੇਸ਼ਨ (ਜੇ KDE ਚਾਹੀਦਾ ਹੈ ਤਾਂ ਉਸ ਦੀ CD ਡਾਊਨਲੋਡ ਕਰੇ ਜਾਂ ਗਨੋਮ ਚਾਹੀਦਾ ਹੈ ਤਾਂ ਗਨੋਮ ਦੀ, ਇੱਕ ਹੀ ਸੀਡੀ ਕਾਫ਼ੀ ਹੈ)।
ਬਾਕੀ ਰਿਪੋਜ਼ਟਰੀਆਂ ਤਾਂ ਬਾਅਦ 'ਚ ਵੀ ਸ਼ਾਮਲ ਕਰ ਸਕਦੇ ਹੋ।
- 1 DVD
- LIVE CD ਹਾਲੇ ਰੀਲਿਜ਼ ਨਹੀਂ ਕੀਤੀ।
ਓਪਨ-ਸੂਸੇ ਦੀ ਇੰਸਟਾਲੇਸ਼ਨ ਤੋਂ ਵੱਧ ਆਸਾਨ ਹੋਰ ਕੁਝ ਹੋ ਹੀ ਨਹੀਂ ਸਕਦਾ ਹੈ।
0) ਡਾਊਨਲੋਡ ਕਿੱਥੋ:
http://software.opensuse.org/
0) ਪੰਜਾਬੀ ਟਰਾਂਸਲੇਸ਼ਨ:
ਓਪਨ-ਸੂਸੇ ਪੰਜਾਬੀ ਵਿੱਚ ਵੀ ਉਪਲੱਬਧ ਹੈ, ਖਾਸ ਤੌਰ ਉੱਤੇ ਇਹ ਨਵੇਂ ਰੰਗ ਰੂਪ ਵਿੱਚ
ਤਿਆਰ ਸਿਸਟਮ ਹੈ, ਜਿਸ ਵਿੱਚ ਭਾਰੀ ਸੁਧਾਰ ਕੀਤੇ ਗਏ ਹਨ, ਜਿਸ ਵਿੱਚ
ਵੇਹੜਾ->ਡੈਸਕਟਾਪ, ਪਗ਼->ਸਟੈਪ ਆਦਿ।
ਇਸ ਤਰਾਂ ਅੰਗਰੇਜ਼ੀ ਡੈਸਕਟਾਪ ਵਰਤਣ ਵਾਲਿਆਂ ਨੂੰ ਪੰਜਾਬੀ ਡੈਸਕਟਾਪ
ਸਮਝਣ ਅਤੇ ਵਰਤਣ ਵਿੱਚ ਭਾਰੀ ਸੌਖ ਰਹੇਗੀ
ਇਹਨਾਂ ਸੁਧਾਰ ਬਾਰੇ ਜਾਣਕਾਰੀ ਲੈਣ
ਵਧੇਰੇ ਜਾਣਕਾਰੀ ਲਈ ਸਾਡਾ ਮੁੱਖ ਸਫ਼ਾ ਵੇਖੋ।
ਕੁਝ ਨਾ ਲਾਗੂ ਕੀਤੇ ਗਏ ਸੁਧਾਰਾਂ ਵਿੱਚ ਮੋਜ਼ੀਲਾ ਦੀ ਟਰਾਂਸਲੇਸ਼ਨ - ਜੋ ਅਜੇ ਅੱਪਡੇਟ ਨਹੀਂ
ਹੋਈ ਹੈ। ਬਾਕੀ ਤਾਂ ਬਹੁਤ ਕੁਝ ਬਦਲ ਦਿੱਤਾ ਹੈ। ਗਨੋਮ ਵਿੱਚ ਵੀ ਫ਼ਰਕ ਮਹਿਸੂਸ ਕਰੋਗੇ।
ਹਾਂ ਸ਼ਾਇਦ KDE ਵਿੱਚ ਫ਼ਰਕ ਨਾ ਲੱਗੇ।
ਖੈਰ ਸੁਝਾਆਵਾਂ ਲਈ ਤੁਹਾਡੇ ਧੰਨਵਾਦੀ ਰਹਾਗੇਂ ਅਤੇ ਉਮੀਦ ਕਰਾਂਗੇ ਕਿ ਤੁਸੀਂ ਇਹ
ਪਸੰਦ ਕਰੋਗੇ।
3 comments:
I downloaded gnome cd yesterday, but haven't installed it yet. At the moment I am quite happy with Ubuntu. Installing packages is very easy with ubuntu. RPM based package management used by Suse has been putting me off. But it would be interesting to test how the Click1 software installation works.
One Click I have not tested yet. but
it is easy,
2nd thing to Add repo. It give you lot of
repo to select and add, so that you can
add Multimedia support, so it is quite easy
ਹਾਂ ਜੀ ਬਾਈ ਜੀ ਮੈਂ ਟੈਸਟ ਕਰ ਲਿਆ ਹੈ,
ਮਲਟੀਮੀਡਿਆ ਸਪੋਰਟ ਵਾਸਤੇ ਵਰਤਿਆ ਸੀ, ਅਤੇ
ਬੇਹੱਦ ਕਾਰਗਰ ਹੈ:
http://opensuse-community.org/Multimedia
ਸਾਇਟ ਤੋਂ:
codecs-kde.ymp ਫਾਇਲ ਉੱਤੇ ਕਲਿੱਕ ਕਰਨ ਨਾਲ
ਇਹ ਤੁਹਾਨੂੰ ਇੱਕ ਪੈਕੇਜ ਮੈਨੇਜਰ ਵੱਲ ਲੈ ਜਾਂਦਾ ਹੈ ਅਤੇ
ਸਭ ਪੈਕੇਜ ਤਿਆਰ ਕਰਕੇ ਇੰਸਟਾਲ ਕਰ ਦਿੰਦਾ ਹੈ।
ਕੁਝ ਡੀਪੈਂਡੈਸੀ ਤਾਂ ਸੀ, ਪਰ ਠੀਕ ਹੋ ਗਈ।
Post a Comment