29 March, 2007

ਲਿਨਕਸ ਉੱਤੇ ਗੂਗਲ ਟਾਕ (gtalk) ਵਰਤਣਾ

ਗੂਗਲ ਟਾਕ ਨਾਲ ਟੱਕਰਾਂ ਮਾਰਦੇ ਨੂੰ ਕਈ ਦਿਨ ਹੋ ਗਏ ਹਨ,
ਕਾਰਨ ਤਾਂ ਸਿੱਧਾ ਸੀ ਕਿ ਲਿਨਕਸ ਉੱਤੇ ਕਿਵੇਂ ਵਰਤੀਏ, ਹੁਣ ਇਹ
ਦਾ ਹੱਲ਼ ਵੀ ਲੱਭ ਗਿਆ ਹੈ, kopete (ਪੈਕੇਜ kdepim)
ਇੰਸਟਾਲ ਕਰਨ ਬਾਅਦ, ਇੱਕ ਪੈਕੇਜ ਹੋਰ ਇੰਸਟਾਲ ਕਰਨਾ
ਪੈਂਦਾ ਹੈ qca-tls (ਫੇਡੋਰਾ ਲਈ), ਅਤੇ ਇਹ ਚਾਲੂ ਹੋ
ਗਿਆ, ਵੈੱਬ ਕੈਮਰੇ ਤੋਂ ਲੈਕੇ ਹਰ ਸਹੂਲਤ ਵਧੀਆ
ਚੱਲਦੀ ਹੈ!

ਲਿਨਕਸ ਉੱਤੇ ਵਰਤਣ ਲਈ ਮੱਦਦ ਵਾਸਤੇ ਸਭ ਤੋਂ ਮਹੱਤਵਪੂਰਨ
ਸਾਇਟ ਹੈ:
KDE support

2 comments:

Unknown said...

ਧੰਨਵਾਦ ਆਲਮ ਸਾਹਿਬ ।
ਵਡਮੁੱਲੀ ਜਾਣਕਾਰੀ ਹੈ ਇਸ ਲੇਖ ਵਿੱਚ, ਮੈ ਕਾਫੀ ਸਮੇ ਤੋ ਇਸ ਦੀ ਵਰਤੋ ਕਰਨ ਵਾਰੇ ਜ਼ੁਗਾਡ ਲੱਭ ਰਿਹਾ ਸੀ ।

ਤੁਸੀ ਇਸੇ ਤਰਾ ਮਾਂ ਬੋਲੀ ਦੀ ਸੇਵਾ ਕਰਦੇ ਰਹੋ ।

Unknown said...

ਵਾਹ ਬਾਈ ਵਾਹ ਅੱਜ ਪੰਜ਼ਾਬੀ ਵਿਚ ਫਾਇਰਫਾਕਸ਼ ਚਲਾ ਕੇ ਤਾ
ਸੁਆਦ ਹੀ ਆ ਗਿਆ ਯਾਰਾ ।
ਬਹੁਤ ਬਹੁਤ ਧੰਨਵਾਦ ।