ਪੰਜਾਬੀ ਬਲੌਗ ਨੂੰ ਕੁਝ ਨਵਾਂ ਰੂਪ ਦੇਣ ਦੀ ਕੋਸ਼ਿਸ਼
ਕੀਤੀ ਹੈ, ਜਿਸ ਮੁਤਾਬਕ, ਵੀਡਿਓ ਹਟਾ ਦਿੱਤੀ ਹੈ ਅਤੇ
ਸਲਾਇਡ ਸ਼ੋ ਦਿੱਤਾ ਹੈ। ਰੰਗ ਰੂਪ ਸਧਾਰਨ ਕਰ ਦਿੱਤੇ
ਗਏ ਹਨ ਤਾਂ ਕਿ ਭਾਰਤ 'ਚ ਪੜ੍ਹਨ ਲਈ ਸਮੱਸਿਆ ਨਾ ਹੋਵੇ।
(ਮੈਨੂੰ ਘਰੇ ਖੁਦ ਖੋਲ੍ਹਣ 'ਚ ਸਮੱਸਿਆ ਆਉਦੀ ਹੈ, ਹੌਲੀ ਸਪੀਡ
ਕਰਕੇ ਬਹੁਤ ਟੈਮ ਲਾ ਦਿੰਦਾ ਹੈ।)
ਖ਼ੈਰ ਤੁਹਾਡੇ ਵਿਚਾਰ ਕੀ ਹੈ, ਦੱਸਣ ਦੀ ਖੇਚਲ ਕਰਨੀ!!
2 comments:
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਬਲੌਗ ਬਣਾਇਆ ਹੈ ਤੁਹਾਡੀ ਟੀਮ ਨੇ। ਸ਼ਾਲਾ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ!!!
ਮੇਰਾ ਲਿੰਕ ਪਾਉਣ ਲਈ ਬਹੁਤ ਬਹੁਤ ਧੰਨਵਾਦ।
tuhada blogg dekh k bahu vdhia lgya. eh bahut vdhia koshish h lokan nu pinda nal fhir to jodan di. i am ranjeet from sirsa
Post a Comment