ਅੱਜ ਸਵੇਰੇ ਉੱਠ ਉਪਰੰਤ ਇੱਕ ਸਕੀਮ ਤਹਿਤ ਕੁਝ ਵੱਡੇ ਬਦਲਾਅ ਕੀਤੇ ਗਏ ਹਨ,
ਜੋ ਕਿ ਯਾਹੂ ਦੀ ਪੰਜਾਬੀ ਸਾਈਟ ਦੇ ਘਟੀਆ ਅਤੇ ਹਿੰਦੀ ਸ਼ਬਦਾਂ ਨੂੰ ਵੇਖ
ਕੇ ਹੋਈ ਸ਼ਰਮਿੰਦੀ ਤੋਂ ਸ਼ੁਰੂ ਹੋਇਆ।
ਇੱਕ
ਸਰਘੀ ਨਾਂ ਦੀ ਸਾਇਟ ਲਈ ਗਈ:
http://start.sarghi.com/
ਖਾਸ ਭਾਗ ਹਨ:
0 ਪੰਜਾਬੀ ਮਾਂ ਬੋਲੀ
0 ਪੰਜਾਬੀ ਸੱਭਿਆਚਾਰ (ਲੋਕ ਗੀਤ, ਪਹਿਰਾਵਾ, ਪੁਰਾਣੇ
ਪੰਜਾਬ ਦੀਆਂ ਕੁਝ ਝਲਕਾਂ)
0 ਖੇਤੀਬਾੜੀ -ਜੋ ਵੀ ਜਾਣਕਾਰੀ ਇੱਕਠੀ ਹੋ ਸਕੇ
0 ਕੁਝ ਖ਼ਬਰਾਂ - ਜੋ ਹਾਲੇ ਇੰਟਰਨੈੱਟ ਉੱਤੇ ਉਪਲੱਬਧ ਨਾ ਹੋ ਸਕੀਆਂ ਹੋਣ।
*ਹੁਣ*
-ਕੁਝ ਬੀਲਾਗ ਦਾ ਸਮੂਹ, ਜੋ ਹਫ਼ਤੇਵਾਰ ਅੱਪਡੇਟ ਹੋਣਗੇ
*ਭਲਕ*
-ਤਸਵੀਰਾਂ, ਲੋਕ ਬੋਲੀਆਂ, ਅਤੇ ਇੰਝ ਦਾ ਪੋਰਟਰਲ ਦੇ ਰੂਪ
ਵਿੱਚ ਵਿਕਾਸ
____
ਨਵੇਂ ਬਣਾਏ ਬਲਾਗ:
http://lokboli.blogspot.com/
http://merekhet.blogspot.com/
http://sarghi.blogspot.com/
---
ਕੋਈ ਸੁਝਾਅ, ਵਿਚਾਰ ਜਾਂ ਸਮੱਸਿਆ ਹੋਵੇ ਤਾਂ ਜ਼ਰੂਰ ਸੰਪਰਕ
ਕਰਨਾ।
ਅਤੇ ਹਾਂ ਇੱਕ ਮੰਗ, ਕਿਸੇ ਵੀਰ ਕੋਲ
gurmukhi ਜਾਂ punjabi ਬੀਲਾਗ ਹੋਵੇ ਅਤੇ ਸਾਂਝਾ ਕਰਨ
ਦੀ ਖੇਚਲ ਕਰੇ ਤਾਂ ਬੜੀ ਮੇਹਰਬਾਨੀ ਹੋਵੇਗੀ ਤਾਂ ਕਿ ਪੰਜਾਬੀ
ਬੋਲੀ ਲਈ ਸਿੱਧਾ ਅੱਪਡੇਟ ਸਰਘੀ ਸਫ਼ੇ ਉੱਤੇ ਆ ਸਕੇ।
ਧੰਨਵਾਦ
2 comments:
ਆਲਮ ਜੀ , ਸਿਤ ਿਸ਼ਰੀ ਅਕਾਲ
ਤੁਹਾਡਾ ਬਲਾਗ ਪਿੜਆ ਤੇ ਨਵੀਂਆਂ ਪੰਜਾਬੀ ਵੈੱਬ ਸਾਈਟਾਂ ਦੇਖ ਕੇ ਬੜੀ ਖੁਸ਼ੀ ਹੋਈ |
ਤੁਸੀਂ ਪੰਜਾਬੀ ਬਲਾਗ Share ਕਰਨ ਦੀ ਗੱਲ ਕੀਤੀ ਸੀ,ਮੈਂ ਇੱਕ ਬਲਾਗ ਿਲਖਦਾ ਹਾਂ www.parchanve.wordpress.com . ਸਮਾਂ ਲੱਿਗਆ ਤਾਂ ਇੱਕ ਨਜਰ ਜਰੂਰ ਮਾਰ ਿਲਓ | ਤੇ ਕੋਈ ਸੁਝਾਅ ਹੁਵੇ ਤਾਂ ਦੱਿਸਓ |
ਪੰਜਾਬੀ ਿਜ਼ੰਦਾਬਾਦ ,ਓਪਨ ਸੋਰਸ ਿਜ਼ਂੰਦਾਬਾਦ
www.dollarpipeline.com
Post a Comment