ਹਮੇਸ਼ਾਂ ਵਾਂਗ ਮੋਟਰ ਸਾਈਕਲ ਲੈ ਕੇ ਅਣਜਾਣ ਰਾਹਾਂ 'ਤੇ ਨਿਕਲਿਆ ਸਾਂ
ਅਤੇ ਜਾ ਪਹੁੰਚਿਆ
ਵਿਨੀਪੈਗ ਤੋਂ 103 ਕਿਲੋਮੀਟਰ ਦੂਰ ਹੋਵੇਗਾ ਇਹ ਸ਼ਹਿਰ।
ਛੋਟਾ ਜਿਹਾ ਕਸਬਾ ਹੀ ਹੈ,
ਸਫ਼ਰ ਹੀ ਬਹੁਤ ਸੋਹਣਾ ਰਿਹਾ, ਚਾਰੇ ਪਾਸੇ ਖੁੱਲ੍ਹੇ ਖੇਤ, ਵਿੱਚ ਲਹਿਰਾਉਂਦੀਆਂ ਕਣਕਾਂ
ਤੇ ਕਿਤੇ ਕਿਤੇ ਪੱਕ ਰਹੀ ਸਰੋਂ ਦੇ ਖੇਤ ਅਤੇ ਸੁਗੰਧ
ਸੁੰਨੀਆਂ ਸੜਕਾਂ ਤੋਂ ਵਾਪਸ ਆਉਣ ਨੂੰ ਦਿਲ ਹੀ ਨਹੀਂ ਕਰਦਾ, ਪਰ ਵਾਪਸੀ
ਦਾ ਟਿਕਾਣਾ ਬਣਿਆ ਇਤਿਹਾਸ ਮੀਲ ਪੱਥਰ
ਪਤਾ ਨਹੀਂ ਕਿਵੇਂ ਸੰਭਾਲ ਕੇ ਰੱਖਿਆ ਹੈ ਇਹ ਸਭ
2 comments:
ਕਿਵੇਂ ਓ ਵੀਰੇ
Post a Comment