10 April, 2008

ਇੱਕ ਭੁੱਲੀ ਵਿਸਰੀ ਯਾਦ 'ਹਰੀ ਸਿੰਘ ਨਲਵੇ' ਦੀ

ਇੱਕ ਹਰੀ ਸਿੰਘ ਨਲਵੇ ਦਾ ਕਿਲ੍ਹੇ ਦੇ ਦਰਵਾਜ਼ੇ ਦੀ ਫੋਟੋ
ਮਿਲੀ ਹੈ:ਜਾਣਕਾਰੀ ਮੁਤਾਬਕ ਇਹ ਕਿਲਾ ਕਟਾਸ ਰਾਜ ਵਿੱਚ ਹੈ, ਇਸ ਨੂੰ ਅਫਗਾਨਿਸਤਾਨ
ਤੱਕ ਪੰਜਾਬ ਦੀਆਂ ਸਰਹੱਦਾਂ ਲਗਾਉਣ ਵਾਲੇ ਸਿੱਖ ਜਰਨੈਲ ਹਰੀ ਸਿੰਘ ਨਲੂਏ ਨੇ ਬਣਾਇਆ ਸੀ,
ਜਿਸ ਨੂੰ ਹੁਣ ਲਹਿੰਦੇ ਪੰਜਾਬ ਦੀ ਸਰਕਾਰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕਰਹੀ ਹੈ।

No comments: