25 April, 2005

ਪੰਜਾਬੀ ਵਿੱਚ ਮੇਰਾ ਪਹਿਲਾਂ ਵਰਕਣਾ!

ਮਿੱਤਰੋ,
ਅੱਜ ਲਿਖਣ ਸਮੇਂ ਮੈਂ ਖੁਦ ਪ੍ਰੋਜੈਕਟਾਂ ਵਿੱਚ ਉਲਝਿਆ ਹੋਇਆ ਹਾਂ। ਖਿਲਰੇ ਹੋਏ ਖਿਲਾਰੇ ਨੂੰ ਸਮੇਟਣ ਦੀ ਕੋਸ਼ਿਸ ਕਰ ਰਿਹਾ ਹਾਂ।

ਬਸ ਇਹੀ ਕਹਿ ਕੇ ਸਮਾਪਤੀ ਕਰਦਾ ਹਾਂ।

ਗਗਨ ਦਮਾਾਮਾ ਬਾਜਿਓ ਪਰਿਓ ਨੀਸਾਨੈ ਘਾਓ।।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ।।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ
ਭਗਤ ਕਬੀਰ ਜੀ

ਅਲਵਿਦਾ
ਅਮਨਪ੍ਰੀਤ ਸਿੰਘ ਆਲਮ