tag:blogger.com,1999:blog-12417292.post798685350997977799..comments2024-03-03T04:12:26.712-06:00Comments on ਪੇਂਡੂ ਪੰਜਾਬੀ ਮੁੰਡਾ: ਵਰ੍ਹਾ 2008 ਅਤੇ ਮੇਰਾ ਵਹੀ ਖਾਤਾਅ. ਸ. ਆਲਮ (A S Alam)http://www.blogger.com/profile/09227852016462156101noreply@blogger.comBlogger2125tag:blogger.com,1999:blog-12417292.post-31791966004976144822009-01-05T08:55:00.000-06:002009-01-05T08:55:00.000-06:00ਦੀਪ ਜਗਦੀਪ ਜੀਤੁਹਾਡੇ ਜਤਨਾਂ ਦਾ ਸਵਾਗਤ ਹੈ ਅਤੇ ਤੁਹਾਨੂੰ ਜ...ਦੀਪ ਜਗਦੀਪ ਜੀ
ਤੁਹਾਡੇ ਜਤਨਾਂ ਦਾ ਸਵਾਗਤ ਹੈ ਅਤੇ ਤੁਹਾਨੂੰ ਜੋ ਵੀ ਸੰਭਵ ਹੋ ਸਕਿਆ,
ਮੱਦਦ ਜ਼ਰੂਰ ਕਰਾਗਾਂ, ਜੇ ਕਿਤੇ ਵੀ ਤੁਹਾਨੂੰ ਲੱਗਿਆ ਕਿ ਮੈਂ ਕਿਤੇ ਵੀ ਪੰਜਾਬੀ ਵਾਸਤੇ ਤੁਹਾਡੀ ਕੋਈ ਵੀ ਮੱਦਦ ਕਰ ਸਕਦਾ ਹਾਂ, ਤਾਂ ਬੇਝਿਜਕ ਕਹਿਣਾ

ਧੰਨਵਾਦ ਸਹਿਤ
ਆਲਮAnonymousnoreply@blogger.comtag:blogger.com,1999:blog-12417292.post-86112995428319001072009-01-03T02:32:00.000-06:002009-01-03T02:32:00.000-06:00ਆਲਮ ਜੀ ਤੁਸੀ ਪੰਜਾਬੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਬਹ...ਆਲਮ ਜੀ ਤੁਸੀ ਪੰਜਾਬੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਬਹੁਤ ਅੱਛਾ ਕੰਮ ਕਰ ਰਹੇ ਹੋ। ਮੈ ਇਹ ਸਭ ਦੇਖ ਕੇ ਹੈਰਾਨ ਹਾਂ। ਅਫਸੋਸ ਵੀ ਹੇ ਰਿਹਾ ਹੈ ਕਿ ਇਨ੍ਹਾਂ ਕੁਝ ਹੋ ਰਿਹਾ ਹੈ, ਪਰ ਇਸ ਸਭ ਦੀ ਜਾਣਕਾਰੀ ਹਰ ਪੰਜਾਬੀ ਤੱਕ ਨਹੀਂ ਪਹੁੰਚ ਰਹੀ। ਇਸ ਮੰਸ਼ੇ ਨਾਲ ਹੀ ਮੈਂ ਲਫ਼ਜ਼ਾਂ ਦਾ ਪੁਲ http://lafzandapul.blogspot.com/ ਸ਼ੁਰੂ ਕੀਤਾ ਹੈ, ਜਿਸਦਾ ਮਕਸਦ ਪੰਜਾਬੀ ਲਈ ਹੋ ਰਹੇ ਕੰਮ ਨੂੰ ਇਕ ਪਲੇਟਫਾਰਮ 'ਤੇ ਇੱਕਠਾ ਕਰਨਾ ਹੈ। ਤੁਹਾਡਾ ਬਲੋਗ ਵੀ ਮੈਂ ਉਸ ਨਾਲ ਜੋੜ ਦਿੱਤਾ ਹੈ 'ਤੇ ਚਾਹੁੰਦਾ ਹਾਂ ਕਿ ਤੁਸੀ ਇਸ ਕੰਮ ਵਿੱਚ ਸਾਡੀ ਮਦਦ ਕਰੋ। ਹੁੰਗਾਰੇ ਦੀ ਉਡੀਕ ਵਿੱਚ
ਦੀਪ ਜਗਦੀਪ ਸਿੰਘ
lafzandapul@gmail.comEditorhttps://www.blogger.com/profile/01563340001975592525noreply@blogger.com