tag:blogger.com,1999:blog-12417292.post5678706337727257243..comments2024-03-03T04:12:26.712-06:00Comments on ਪੇਂਡੂ ਪੰਜਾਬੀ ਮੁੰਡਾ: ਸੈਮਸੰਗ ਵਲੋਂ ਮੋਬਾਇਲਾਂ ਵਿੱਚ ਪੰਜਾਬੀ ਵਿੱਚ..ਪੰਜਾਬੀ ਇੰਟਰਫੇਸ ਦੀ ਝਲਕ ਤੇ ਪੜਤਾਲਅ. ਸ. ਆਲਮ (A S Alam)http://www.blogger.com/profile/09227852016462156101noreply@blogger.comBlogger5125tag:blogger.com,1999:blog-12417292.post-28704380762883850862013-12-25T07:43:43.612-06:002013-12-25T07:43:43.612-06:00Comment added on code.google.com for punjabi font ...Comment added on code.google.com for punjabi font to be added in standard Google(android) updated version an issue I'd 16315 being discussed there. All readers of this blog should vote positively for thisGuglani https://www.blogger.com/profile/02845553842323133061noreply@blogger.comtag:blogger.com,1999:blog-12417292.post-31310507353987179452013-12-12T23:23:34.600-06:002013-12-12T23:23:34.600-06:00Keep it up very nice.Keep it up very nice.Baljit Mand-Best Realtor In Bramptonhttps://www.blogger.com/profile/02225629533531485628noreply@blogger.comtag:blogger.com,1999:blog-12417292.post-74983406165571734822013-12-10T21:59:53.560-06:002013-12-10T21:59:53.560-06:00Alam ji pls mainu apna Contact no dio ji, Alam ji pls mainu apna Contact no dio ji, sukhhttps://www.blogger.com/profile/09556095054654332944noreply@blogger.comtag:blogger.com,1999:blog-12417292.post-88770770189205636622013-10-28T07:50:46.284-05:002013-10-28T07:50:46.284-05:00ਸੁਝਾਆਵਾਂ ਲਈ ਧੰਨਵਾਦ ਜੀ। ਵਾਛਣ ਲਿਖਣ ਵਿੱਚ ਹੋਈ ਗਲਤੀ ਹੈ।...ਸੁਝਾਆਵਾਂ ਲਈ ਧੰਨਵਾਦ ਜੀ। ਵਾਛਣ ਲਿਖਣ ਵਿੱਚ ਹੋਈ ਗਲਤੀ ਹੈ। ਬਾਕੀ ਸਭ ਸੁਧਾਰ ਵਿਚਾਰਨਯੋਗ ਹਨ।A S Alamhttps://www.blogger.com/profile/14134648935503603983noreply@blogger.comtag:blogger.com,1999:blog-12417292.post-67399751394823314962013-10-23T01:11:28.153-05:002013-10-23T01:11:28.153-05:00ਬਾਈ ਜੀ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ। ਇੱਥੇ ਕੁੱਝ ਗੱ...ਬਾਈ ਜੀ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ। ਇੱਥੇ ਕੁੱਝ ਗੱਲਾੰ ਸਾਂਝੀਆਂ ਕਰਨਾ ਚਾਹੁੰਦਾ ਹਾਂ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਪਰ ਫੇਰ ਵੀ ਤੁਹਾਡੇ ਨਾਲ ਵਿਚਾਰਨਾ ਚਾਹਾਂਗਾ।<br />1) ਕੀ 'ਝਲਕ' ਲਫਜ ਜਿਆਦਾ ਢੁਕਵਾਂ ਹੈ ਜਾਂ 'ਝਾਤ' ਕਿਉਂਕਿ ਝਲਕ ਥੋੜਾ ਜਿਹਾ ਹਿੰਦੀ ਨਾਲ ਸੰਬੰਧ ਰੱਖਦਾ ਪਰਤੀਤ ਹੁੰਦਾ ਹੈ ਜਦੋਂ ਕਿ ਝਾਤ ਜਿਆਦਾ ਠੇਠ ਪੰਜਾਬੀ ਹੈ ਤੇ ਠੀਕ ਵੀ ਬੈਠਦਾ ਹੈ।<br />2) ਵਰਜਨ ਬੋਲਣ ਲੱਗਿਆਂ ਇਹ ਥੋੜਾ ਜਿਹਾ ਅੰਗਰੇਜੀ ਦੇ ਸ਼ਬਦ (virgin) ਨਾਲ ਮੇਲ ਖਾਂਦਾ ਹੈ ਜਦ ਕਿ ਸੰਸਕਰਣ ਕਿਸੇ ਹੱਦ ਤੱਕ ਫਿਰ ਵੀ ਠੀਕ ਲੱਗਦਾ ਹੈ।<br />3) Support (ਸਮਰਥਨ) ਅਤੇ Cooperate (ਸਹਿਯੋਗ) ਵਿੱਚ ਫਰਕ ਹੈ। ਇਸ ਲਈ 'ਪੰਜਾਬੀ ਭਾਸ਼ਾ ਲਈ ਸਮਰਥਨ ਹੈ' ਜਾੰ 'ਇਹ ਪੰਜਾਬੀ ਭਾਸ਼ਾ ਲਈ ਸਮਰਥਿਤ ਹੈ' ਜਿਆਦਾ ਢੁਕਵਾਂ ਲੱਗਦਾ ਹੈ 'ਪੰਜਾਬੀ ਭਾਸ਼ਾ ਲਈ ਸਹਿਯੋਗ ਹੈ' ਨਾਲੋਂ<br />4) ਵਾਛਣ (shower) ਲਈ ਮੈਂ ਕਦੇ ਨਹੀਂ ਸੁਣਿਆ ਹਾਂ ਵਾਛੜ ਜਰੂਰ ਸੁਣਿਆ ਹੈ। ਹੋ ਸਕਦਾ ਹੈ ਕਿ ਇਹ ਲਿਖਣ ਵੇਲੇ ਤੁਹਾਡੇ ਕੋਲੋ ਗਲਤੀ ਨਾਲ ਹੋ ਗਿਆ ਹੋਵੇ ਪਰ ਫੇਰ ਵੀ ਮੈਂ ਧਿਆਨ ਦਿਵਾਉਣ ਦੀ ਗੁਸਤਾਖੀ ਕੀਤੀ। ਉਸ ਲਈ ਮੁਆਫੀ।ਜਿਮੀਂਦਾਰ (Jimidar)https://www.blogger.com/profile/07586395794950581380noreply@blogger.com